ਖੇਤਾਂ ਅੰਦਰ ਰਹਿੰਦ-ਖੂੰਹਦ ਨੂੰ ਲਗਾਈ ਅੱਗ ਰੇਲਵੇ ਟ੍ਰੈਕ ਤੱਕ ਪਹੁੰਚੀ- ਦੱਸ ਮਿੰਟ ਰੁੱਕੀ ਰਹੀ ਮਾਲ ਗੱਡੀ

ਗੁਰਦਾਸਪੁਰ, 17 ਮਈ (ਮੰਨਣ ਸੈਣੀ)। ਔਜਲਾ ਬਾਈਪਾਸ ਨੇੜੇ ਇੱਕ ਕਿਸਾਨ ਨੇ ਆਪਣੇ ਖੇਤਾਂ ਵਿੱਚ ਪਈ ਕਣਕ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ ਗਈ। ਜਿਸ ਕਾਰਨ ਅੱਗ ਰੇਲਵੇ ਟਰੈਕ ਤੱਕ ਪਹੁੰਚ ਗਈ। ਜਿਸ ਕਾਰਨ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਮਾਲ ਗੱਡੀ ਕਰੀਬ ਦਸ ਮਿੰਟ ਲੇਟ ਹੋ ਗਈ। ਹਾਲਾਂਕਿ ਅੱਗ ਲਗਾਉਣ ਵਾਲੇ ਕਿਸਾਨ ਖਿਲਾਫ ਕੋਈ … Continue reading ਖੇਤਾਂ ਅੰਦਰ ਰਹਿੰਦ-ਖੂੰਹਦ ਨੂੰ ਲਗਾਈ ਅੱਗ ਰੇਲਵੇ ਟ੍ਰੈਕ ਤੱਕ ਪਹੁੰਚੀ- ਦੱਸ ਮਿੰਟ ਰੁੱਕੀ ਰਹੀ ਮਾਲ ਗੱਡੀ